“ਲੋਕ ਸਾਡੀ ਸ਼ਕਤੀ — ਸੰਘਰਸ਼ ਸਾਡੀ ਪਹਿਚਾਣ।”

ਕਿਸਾਨਾਂ ਦੀ

ਅਵਾਜ਼,

ਮਜ਼ਦੂਰਾਂ ਦਾ

ਹੱਕ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ

ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ 26 ਸਾਲਾਂ ਤੋਂ ਵੱਧ ਸਮੇਂ ਤੋਂ ਨਿਰੰਤਰ ਸੰਘਰਸ਼, ਕੁਰਬਾਨੀਆਂ ਅਤੇ ਜਿੱਤਾਂ ਦਾ ਸਫ਼ਰ।

ਜਥੇਬੰਦੀ ਦੀ ਅਗਵਾਈ

ਸਤਨਾਮ ਸਿੰਘ ਪੰਨੂੰ​

ਬਾਨੀ · ਸਾਬਕਾ ਸੂਬਾ ਪ੍ਰਧਾਨ

ਸੁਖਵਿੰਦਰ ਸਿੰਘ ਸਭਰਾ

ਸੂਬਾ ਪ੍ਰਧਾਨ · 2023

26+

ਸਾਲਾਂ ਦਾ ਸੰਘਰਸ਼

357 ਕਰੋੜ

ਕਿਸਾਨਾਂ ਲਈ ਜਿੱਤੇ

3

ਕਾਲੇ ਕਾਨੂੰਨ ਵਾਪਸ

— ਸਾਡੇ ਬਾਰੇ

ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਜਥੇਬੰਦੀ

ਪੰਜਾਬ ਦੀ ਕਿਸਾਨੀ ਸੰਘਰਸ਼ਾਂ ਦੀ ਲੰਮੀ ਇਤਿਹਾਸਕ ਪਰੰਪਰਾ ਰਹੀ ਹੈ। ਇਸ ਸੰਘਰਸ਼ਮਈ ਇਤਿਹਾਸ ਵਿੱਚ ਇੱਕ ਅਹਿਮ ਭੂਮਿਕਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਨਿਭਾਈ ਹੈ। 2000 ਤੋਂ 2026 ਤੱਕ ਦੇ 26 ਸਾਲਾਂ ਵਿੱਚ ਇਸ ਜਥੇਬੰਦੀ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਲਗਾਤਾਰ ਲੜਾਈ ਲੜੀ ਅਤੇ ਕਈ ਇਤਿਹਾਸਕ ਜਿੱਤਾਂ ਹਾਸਲ ਕੀਤੀਆਂ।

  • 2000 ਤੋਂ 2026 ਤੱਕ ਦੇ 26 ਸਾਲਾਂ ਵਿੱਚ ਇਸ ਜਥੇਬੰਦੀ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਲਗਾਤਾਰ ਲੜਾਈ ਲੜੀ।

2000: ਸੰਘਰਸ਼ ਦੀ ਨੀਂਹ

ਸਾਲ 2000 ਵਿੱਚ ਪੰਜਾਬ ਵਿੱਚ ਭਾਰੀ ਬਰਸਾਤ ਕਾਰਨ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ। ਇਸ ਮੁਸ਼ਕਲ ਵੇਲੇ ਕੇਂਦਰ ਸਰਕਾਰ ਵੱਲੋਂ ਫਸਲ ਚੁੱਕਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਨਾਲ ਕਿਸਾਨਾਂ ਵਿੱਚ ਭਾਰੀ ਗੁੱਸਾ ਫੈਲ ਗਿਆ।

  • 28 ਸਤੰਬਰ 2000: ਨੂੰ ਸੜਕਾਂ ‘ਤੇ ਧਰਨੇ ਦੇ ਰਹੇ ਕਿਸਾਨਾਂ ਨੇ ਮਿਲ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਥਾਪਨਾ ਕੀਤੀ।

— ਕੋਰ ਕਮੇਟੀ​

ਜਥੇਬੰਦੀ ਦੀ ਅਗਵਾਈ

ਮਾਰਚ 2023 ਦੇ 5ਵੇਂ ਡੈਲੀਗੇਟ ਇਜਲਾਸ ਵਿੱਚ ਚੁਣੇ ਗਏ ਆਗੂ।

ਸੂਬਾ ਪ੍ਰਧਾਨ · 2023

ਸੁਖਵਿੰਦਰ ਸਿੰਘ ਸਭਰਾ

ਸੂਬਾ ਜਰਨਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ

ਜਨਰਲ ਸਕੱਤਰ · 2023

ਰਣਬੀਰ ਸਿੰਘ ਰਾਣਾ

ਸੀਨੀ. ਮੀਤ ਪ੍ਰਧਾਨ · 2023

ਜਸਬੀਰ ਸਿੰਘ ਪਿੱਦੀ

ਬਾਨੀ · ਸਾਬਕਾ ਸੂਬਾ ਪ੍ਰਧਾਨ

ਸਤਨਾਮ ਸਿੰਘ ਪੰਨੂੰ​

ਸਰਵਣ ਸਿੰਘ ਪੰਧੇਰ

ਸਾਬਕਾ ਜਨਰਲ ਸਕੱਤਰ

ਸਰਵਣ ਸਿੰਘ ਪੰਧੇਰ

ਸੂਬਾ ਆਗੂ

ਸ੍ਰ ਲਖਵਿੰਦਰ ਸਿੰਘ ਵਰਿਆਮ ਨੰਗਲ

ਸੂਬਾ ਆਗੂ

ਸਤਨਾਮ ਸਿੰਘ ਮਾਣੋ ਚਾਹਲ

ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ

ਸੂਬਾ ਆਗੂ

ਸਵਿੰਦਰ ਸਿੰਘ ਚੁਤਾਲਾ

— ਸੰਘਰਸ਼

ਵੱਡੀਆਂ ਜਿੱਤਾਂ

26 ਸਾਲਾਂ ਵਿੱਚ ਲੜੇ ਘੋਲਾਂ ਦੀਆਂ ਅਹਿਮ ਪ੍ਰਾਪਤੀਆਂ।

ਸੰਨ 2000–2001

ਝੋਨਾ ਕਾਂਡ ਤੇ ਆੜ੍ਹਤੀ ਕੱਟ

ਆੜ੍ਹਤੀਆਂ ਵੱਲੋਂ 40–70 ਰੁਪਏ ਪ੍ਰਤੀ ਕੁਇੰਟਲ ਕੱਟ ਖਿਲਾਫ ਡੇਢ ਸਾਲ ਦਾ ਸੰਘਰਸ਼।

→ ਕੱਟੇ ਪੈਸੇ ਵਾਪਸ ਦਿਵਾਏ

ਫਰਵਰੀ–ਮਾਰਚ 2003

ਸੇਰੋਂ ਗੰਨਾ ਮਿੱਲ ਘੋਲ

6 ਦਿਨ ਜੀ.ਟੀ. ਰੋਡ ਜਾਮ ਕਰਕੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਜਾਰੀ ਕਰਵਾਏ।

→ 47 ਕਰੋੜ ਰੁਪਏ ਜਾਰੀ

ਦਸੰਬਰ 2011

ਬਿਆਸ ਪੁਲ ਪੱਕਾ ਮੋਰਚਾ

ਬਿਜਲੀ ਬਕਾਏ ਖਿਲਾਫ ਪੱਕੇ ਮੋਰਚੇ ਰਾਹੀਂ ਵੱਡੀ ਜਿੱਤ।

→ 357 ਕਰੋੜ 64 ਲੱਖ ਰੁਪਏ ਮੁਆਫ਼

2013–2014

ਜੀਓਬਾਲਾ ਕਾਂਡ

11 ਕਿਸਾਨ ਆਗੂਆਂ ਉੱਤੇ 302/304 ਦੇ ਝੂਠੇ ਪਰਚੇ ਰੱਦ ਕਰਵਾਏ। 13 ਆਗੂਆਂ ਦੀ ਬਿਨਾਂ ਸ਼ਰਤ ਰਿਹਾਈ।

→ ਸਾਰੇ ਪਰਚੇ ਰੱਦ, ਆਗੂ ਰਿਹਾਅ

2020–2021

ਦਿੱਲੀ ਕਿਸਾਨ ਮੋਰਚਾ

ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਇਤਿਹਾਸਕ ਦਿੱਲੀ ਮੋਰਚੇ ਵਿੱਚ ਮੋਹਰੀ ਭੂਮਿਕਾ।

→ ਤਿੰਨੇ ਕਾਨੂੰਨ ਵਾਪਸ

ਜਨਵਰੀ 2022

ਫਿਰੋਜ਼ਪੁਰ ਪੀ.ਐੱਮ. ਵਿਰੋਧ

ਜਥੇਬੰਦੀ ਦੇ ਦਬਾਅ ਹੇਠ ਪ੍ਰਧਾਨ ਮੰਤਰੀ ਫਿਰੋਜ਼ਪੁਰ ਰੈਲੀ ਵਿੱਚ ਨਹੀਂ ਆ ਸਕੇ।

→ ਪੀ.ਐੱਮ. ਦੀ ਰੈਲੀ ਰੱਦ

— ਤਾਜ਼ੇ ਅਪਡੇਟਸ 

ਖ਼ਬਰਾਂ & ਲੇਖ

ਸੰਘਰਸ਼ਾਂ ਦੀਆਂ ਖ਼ਬਰਾਂ, ਕਿਸਾਨਾਂ ਮਜ਼ਦੂਰਾਂ ਦੀ ਆਵਾਜ਼, ਤੇ ਜਥੇਬੰਦੀ ਦੇ ਵਿਚਾਰ — ਸਭ ਇੱਕੋ ਥਾਂ।

— ਇਤਿਹਾਸਕ ਸੰਘਰਸ਼

2020-21

ਦਿੱਲੀ ਕਿਸਾਨ ਮੋਰਚਾ

ਕਾਲੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿੱਚ ਸਭ ਤੋਂ ਪਹਿਲਾਂ ਜਥੇਬੰਦੀ ਨੇ ਮੋਰਚਾ ਆਰੰਭਿਆ। 26 ਜਨਵਰੀ 2021 ਨੂੰ ਦਿੱਲੀ ਰਿੰਗ ਰੋਡ ਉੱਤੇ ਲੱਖਾਂ ਲੋਕਾਂ ਦੀ ਅਗਵਾਈ — ਇਹ ਫੈਸਲਾ ਇਤਿਹਾਸ ਵਿੱਚ ਦਰਜ ਹੋ ਚੁੱਕਾ ਹੈ।

8 ਜੂਨ 2020

9 ਜ਼ਿਲ੍ਹਿਆਂ ਦੇ ਡੀ.ਸੀ. ਦਫਤਰਾਂ ਅੱਗੇ ਧਰਨੇ

24 ਸਤੰਬਰ 2020

ਸਭ ਤੋਂ ਪਹਿਲਾਂ ਰੇਲ ਮੋਰਚਾ — 169 ਦਿਨ

26 ਜਨਵਰੀ 2021

ਦਿੱਲੀ ਰਿੰਗ ਰੋਡ ਉੱਤੇ ਇਤਿਹਾਸਕ ਪਰੇਡ

19 ਨਵੰਬਰ 2021

ਤਿੰਨੇ ਕਾਲੇ ਕਾਨੂੰਨ ਵਾਪਸ ਲਏ ਗਏ

5 ਜਨਵਰੀ 2022

ਮੋਦੀ ਦੀ ਫਿਰੋਜ਼ਪੁਰ ਰੈਲੀ ਰੋਕੀ

169

ਦਿਨ ਲਗਾਤਾਰ ਰੇਲ ਮੋਰਚਾ

9

ਡੀ.ਸੀ. ਦਫਤਰਾਂ ਉੱਤੇ ਇੱਕੋ ਦਿਨ ਧਰਨੇ

51

ਦਿਨ ਡੀ.ਸੀ. ਦਫਤਰਾਂ ਅੱਗੇ ਧਰਨੇ (2022)

18

ਟੋਲ ਪਲਾਜ਼ੇ 1 ਮਹੀਨਾ ਟੋਲ ਫਰੀ

26 ਜਨਵਰੀ 2021

ਦਿੱਲੀ ਰਿੰਗ ਰੋਡ ਉੱਤੇ ਲੱਖਾਂ ਲੋਕਾਂ ਦੀ ਅਗਵਾਈ — ਹਜ਼ਾਰਾਂ ਪੁਲਿਸ ਨਾਕੇ ਤੋੜੇ ਗਏ

ਸੰਘਰਸ਼ ਵਿੱਚ

ਸਾਡੇ ਨਾਲ ਆਓ

ਜਥੇਬੰਦੀ ਨਾਲ ਜੁੜਨ ਲਈ, ਕੋਈ ਮੁੱਦਾ ਦੱਸਣ ਲਈ, ਜਾਂ ਕਾਫ਼ਲਾ ਮੈਗਜ਼ੀਨ ਬਾਰੇ ਜਾਣਕਾਰੀ ਲਈ ਸੰਪਰਕ ਕਰੋ।