Latest posts
-
ਅਮਰੀਕੀ ਟੈਰਿਫਾਂ ਦਾ ਹੱਲਾ: ਭਾਰਤੀ ਕਿਸਾਨਾਂ ਅਤੇ ਆਰਥਿਕਤਾ ਲਈ ਖ਼ਤਰੇ ਦੀ ਘੰਟੀ ਅਤੇ ਸੰਘਰਸ਼ ਦਾ ਸੱਦਾ

By ਸਤਨਾਮ ਸਿੰਘ ਪੰਨੂੰ | Category: ਆਰਥਿਕਤਾ, ਕਿਸਾਨੀ, ਮੌਜੂਦਾ ਮੁੱਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲਾਨੀਆਂ ਗਈਆਂ ਨਵੀਆਂ ਸੰਸਾਰ ਵਿਆਪੀ ਟੈਰਿਫ (ਚੁੰਗੀ ਦਰਾਂ) ਦੀਆਂ ਨੀਤੀਆਂ ਨੇ ਭਾਰਤ ਦੀ ਆਰਥਿਕਤਾ, ਖਾਸ ਕਰਕੇ ਕਿਸਾਨੀ ਅਤੇ ਮਜ਼ਦੂਰ ਵਰਗ ਲਈ ਇੱਕ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਹ ਕੇਵਲ ਦੋ ਦੇਸ਼ਾਂ ਵਿਚਕਾਰ ਵਪਾਰਕ ਅੰਕੜਿਆਂ ਦਾ ਮਾਮਲਾ ਨਹੀਂ ਹੈ, ਸਗੋਂ
